top of page
Search

ਦਮ ਇਸ਼ਕ ਇਸ਼ਕ

Writer: Harnoor Randhawa
Harnoor Randhawa
Mar 13
1 min read

Updated: Mar 28

ਪੰਜੇ ਪੀਰ ਮਨਾਏ ਸੀ ਮੈਂ, ਉੱਠ ਉੱਠ ਕੇ ਪ੍ਰਭਾਤਾਂ ਨੂੰ,

ਫਿਰ ਵੀ ਸਮਝ ਨਾ ਪਾਇਆ ਨੂਰਾ, ਇਸ਼ਕ ਤੇਰੇ ਦੀਆਂ ਬਾਤਾਂ ਨੂੰ,

ਫਿਰ ਬੇਸਮਝਿਾਂ ਹੋ ਕੇ ਸਮਝਿਆ, ਜਦ ਮੈਂ ਤੇਰਾ, ਇਸ਼ਕ-ਇਸ਼ਕ,

ਫਿਰ ਹਰਦਮ ਤਸਬੀ ਉੱਤੇ ਪੜਿਆ, ਹਰ ਦਮ ਤੇਰਾ, ਇਸ਼ਕ-ਇਸ਼ਕ।

— Harnoor Randhawa

 
 
bottom of page