top of page
Search

ਹਲੂਣਾ

  • Writer: Harnoor Randhawa
    Harnoor Randhawa
  • Mar 12
  • 1 min read

Updated: Mar 28


ਸਾਂਦਲ ਬਾਰ ਵਸਿੰਦੀਆਂ ਨਜ਼ਮਾਂ, ਪਾਕਿ ਖੁਦਾਅ ਦੀਆਂ ਜਾਈਆਂ,

ਤੇਰੇ ਗ਼ਲ ਨੂੰ ਲੱਗ ਕੇ ਨੂਰ ਮੀਆਂ, ਵੇ ਈਦ ਮਨਾਵਣ ਆਈਆਂ

ਖੌਰੇ ‘ਆ ਕੀਹਦੀ ਕਬਰ ਦੇ ਓਹਲੇ, ਮਰਿਆ ਏਂ ਚੁੱਪ ਕਰਿਆ,

ਤੈਨੂੰ ਲੰਮੀਆਂ ਤਾਣ ਕੇ ਸੁੱਤੇ ਨੂੰ, ਤੈਨੂੰ ਆਪ ਜਗਾਵਣ ਆਈਆਂ!

— Harnoor Randhawa

 
 
bottom of page