ਪੀਰਾਂ ਦਾ ਪਹਾੜਾ

Mar 12
1 min read
Updated: Mar 28

ਇੱਕ ਜੋਗੀ, ਜੋਗੀ, ਦੋ ਜੋਗੀ, ਸਿੱਧ,
ਤਿੰਨ ਜੋਗੀ ਜੋਗੜਾ, ਚਾਰ ਜੋਗੀ, ਬੁੱਧ!
ਪੰਜ ਜੋਗੀ ਪੀਰੜਾ, ਛੇਹ ਜੋਗੀ ਨਾਥ,
ਸੱਤ ਜੋਗੀ ਸਤਿਜੁਗ, ਅੱਠ ਜੋਗੀ ਦਾਤਿ!
ਨੌਂ ਜੋਗੀ ਦੁਰਗਾ, ਦਸ ਜੋਗੀ ਹਿੰਦ,
ਅੱਲਾਹ-ਮੀਆਂ, ਸ਼ਿਵ ਨੂਰਾ, ਨਾਨਕ-ਗੋਬਿੰਦ!
— Harnoor Randhawa



